Rajgill - rajgill.in - RajGiLL.In

Latest News:

ਕਾਹਦੀ ਛੱਡੀ ਵੇ ਤੂੰ ਫੌਜ 2 Jul 2012 | 01:36 pm

ਕਾਹਦੀ ਛੱਡੀ ਵੇ ਤੂੰ ਫੌਜ ਸਾਡੀ ਮੁੱਕ ਗਈ ਏ ਮੌਜ ਸਾਰੇ ਟੱਬਰ ਨੂੰ ਲਾਇਨ’ਚ ਲਾਈ ਰੱਖਦਾ ਵੇ ਤੂੰ ਸਭ ਦੀ ਪਰੇਡ ਕਰਾਈ ਰੱਖਦਾ ਤੇਰੇ ਨਵੇਂ ਨਵੇਂ ਰੂਲ ਜੱਗੋਂ ਵੱਖਰੇ ਅਸੂਲ ਸਾਨੂੰ ਸਾਰਾ ਦਿਨ ਸੂਲੀ ਲਟਕਾਈ ਰੱਖਦਾ ਵੇ ਤੂੰ ਸਭ ਦੀ ਪਰੇਡ ਕਰਾਈ ਰ...

ਜੇਬਕਤਰੇ ਇਹ ਜੇਬਕਤਰੇ 2 Jul 2012 | 01:35 pm

ਜੇਬਕਤਰੇ ਇਹ ਜੇਬਕਤਰੇ ਜਿੰਦਗੀ ਦੇ ਅਣਦਿਸੇ ਖਤਰੇ ਜਾਨੋ ਪਿਆਰੇ ਜੇਬਕਤਰੇ ਬੜੇ ਪਿਆਰ ਨਾਲ ਜੇਬ ਸਾਡੀ ਕੱਟਦੇ ਪੈਸੇ ਪੈਸੇ ਦਾ ਹਿਸਾਬ ਸਦਾ ਰੱਖਦੇ ਜੇਬਕਤਰੇ ਇਹ ਜੇਬਕਤਰੇ ਜਾਨੋ ਪਿਆਰੇ ਜੇਬਕਤਰੇ ਗੱਲਾਂ ਗੱਲਾਂ ਵਿੱਚ ਭੇਤ ਖੋਲ ਲੈਂਦੇ ਨਾਲੇ ਦ...

ਜੇ ਸਭ ਸਮੇ ਤੇ ਹੀ ਹੋਣਾ ਸੀ 16 Jun 2012 | 05:27 pm

ਜੇ ਸਭ ਸਮੇ ਤੇ ਹੀ ਹੋਣਾ ਸੀ ਫਿਰ ਕਿਹੜੀ ਗੱਲ ਦਾ ਰੋਣਾ ਸੀ ਜੇ ਪਲ ਦੀ ਜਿੰਦ ਪਰਾਹੁਣੀ ਸੀ ਜੇ ਬਿਨ ਦੱਸਿਆ ਹੀ ਆਉਣੀ ਸੀ ਜੇ ਸਾਹਾਂ ਦੀ ਡੋਰੀ ਟੁੱਟਣੀ ਸੀ ਤੇ ਧੜਕਣ ਇਕ ਦਿਨ ਰੁਕਣੀ ਸੀ ਜ਼ਿੰਦਗੀ ਦਾ ਇਕ ਇਕ ਪਲ ਕਾਹਤੋਂ ਫਿਰ ਮੋਤੀਆਂ ਵਾਂਗ ਪ...

ਜੋੜੀਆਂ ਜੱਗ ਥੋੜੀਆਂ 16 Jun 2012 | 04:19 pm

ਜੋੜੀਆਂ ਜੱਗ ਥੋੜੀਆਂ ਤੇ ਨਰੜ ਬਥੇਰੇ ਸਾਰਾ ਜੱਗ ਛੱਡ ਸੱਜਣਾ ਲੈ ਆ ਗਈ ਮੈਂ ਵਿਹੜੇ ਤੇਰੇ ਤੇਰੇ ਨਾਲ ਸਾਂਝ ਚੰਨਾ ਉਮਰਾਂ ਦੀ ਪਾ ਲਈ ਹੱਥਾਂ ਉੱਤੇ ਮਹਿੰਦੀ ਮੈਂ ਤਾਂ ਤੇਰੇ ਨਾਂ ਦੀ ਲਾ ਲਈ ਛਮ ਛਮ ਨੱਚਦੀ ਫਿਰਾਂ ਬਣ ਮੋਰਨੀ ਮੈਂ ਵਿਹੜੇ ਤੇਰ...

ਪਰਦੇਸਾਂ ਤੋਂ ਸਾਡੇ ਪਿੰਡ ਦੀਆਂ 5 Jun 2012 | 11:16 am

ਪਰਦੇਸਾਂ ਤੋਂ ਸਾਡੇ ਪਿੰਡ ਦੀਆਂ ਰਾਹਾਂ ਲੰਬੀਆਂ ਨੇ ਸੋਚਾਂ ਦੇ ਵਿਚ ਲੱਭਦੀਆਂ ਹੁਣ ਕੁਝ ਡੰਡੀਆਂ ਨੇ ਧਰਤ ਬੇਗਾਨੀ ਆ ਕੇ ਐਨੇ ਉਲਝੇ ਹਾਂ ਯਾਦਾਂ ਦਿਲ ਚੋਂ ਕੱਢ ਕੇ ਕਿੱਲੀ ਟੰਗੀਆਂ ਨੇ ਪਿੰਡ ਦੇ ਬੋਹੜ ਤੇ ਪਿੱਪਲ ਚੇਤੇ ਆਉਦੇ ਨੇ ਬਸ ਕੁਝ ਤਸਵੀਰ...

ਤੇਰੇ ਖਿਲਾਰੇ ਕੋਣ ਸਮੇਟੂ 3 Jun 2012 | 09:06 pm

ਦਰੁਸਤੀ ਦਿਮਾਗ ਦੀ ਕਰਦਾ ਰਹਿ ਕਿਤੇ ਖਾਤੇ ਗਲਤ ਚੜ ਗਏ ਤਾਂ ਵੱਟਾਂ ਦੇ ਰੌਲੇ ਤਾਂ ਜੱਟਾਂ ਦੇ ਨਹੀ ਨਿਬੜੇ ਤੇਰੇ ਖਿਲਾਰੇ ਕੋਣ ਸਮੇਟੂ

ਸਿਮਟ ਰਿਹਾ ਹਾਂ ਪਲ ਪਲ 3 Jun 2012 | 08:58 pm

ਸਿਮਟ ਰਿਹਾ ਹਾਂ ਪਲ ਪਲ ਹੋਂਦ ਤੋਂ ਇਨਕਾਰੀ ਹੁੰਦਾ ਜਾ ਰਿਹਾਂ ਇਸ ਖਲਾਅ ਤੋਂ ਰੂਹ ਮੁਨਕਰ ਹੋ ਰਹੀ ਮੈਂ ਹਵਾ’ਚ ਹਵਾਂ ਹੋਣਾ ਚਾਹ ਰਿਹਾਂ

ਨਜ਼ਾਰਾ 5 May 2012 | 11:12 pm

ਕਿੰਨਾ ਸੀ ਨਜ਼ਾਰਾ ਸੋਹਣਾ ਚਾਰੇ ਪਾਸੇ ਜੀ ਜਿਵੇ ਹੋਣ ਰੁੱਖਾਂ ਉਤੇ ਲੱਗੇ ਹਾਸੇ ਜੀ ਖਿੜੇ ਹੋਏ ਫੁੱਲ ਅੱਖੀਆਂ ਸੀ ਮਾਰਦੇ ਹੋਣ ਜਿਵੇਂ ਨੈਣ ਕਿਸੇ ਸੋਹਣੀ ਨਾਰ ਦੇ ਲੰਮੇ ਝੰਮੇ ਰੁਖ ਕੱਚੇ ਕਚਨਾਰ ਦੇ ਲੱਗਦਾ ਸੀ ਦੂਰੋਂ ਪਏ ਵਾਜਾਂ ਮਾਰਦੇ ਦੂਰ ਸੀ...

ਨਿਬੜੀਆਂ ਦਾ ਕੀ ਨਿਬੇੜਨਾ 2 May 2012 | 05:07 am

ਨਿਬੜੀਆਂ ਦਾ ਕੀ ਨਿਬੇੜਨਾ ਪਾਣੀ ਵਿਚ ਮਧਾਣੀ ਫੇਰਨਾ ਅੱਖਾਂ ਤੇ ਪੱਟੀਆਂ ਬੰਨ ਕੇ ਉਡਦੀਆਂ ਡਾਰਾਂ ਨੂੰ ਘੇਰਨਾ ਹਨੇਰਾ ਸਦਾ ਹੀ ਸੋਚਦਾ ਕਿ ਹੋਣੀ ਕਦੇ ਸਵੇਰ ਨਾ ਸੂਰਜ ਨੂੰ ਕਿਹੜਾ ਰੋਕ ਲਊ ਭਾਵੇਂ ਚੜੇ ਉਹ ਦੇਰ ਨਾ

ਟੁੱਟੇ ਪੱਤਿਆਂ ਨੂੰ ਦੱਸ ਸੱਜਣਾ 26 Apr 2012 | 08:14 pm

ਟੁੱਟੇ ਪੱਤਿਆਂ ਨੂੰ ਦੱਸ ਸੱਜਣਾ ਕਾਹਦਾ ਮਾਣ ਬਹਾਰਾਂ ‘ਤੇ ਦਿਲ ਚਾਹ ਕੇ ਵੀ ਨਹੀ ਕਰ ਸਕਦਾ ਕੋਈ ਰੋਸਾ ਦਿਲਦਾਰਾਂ ‘ਤੇ ਜਿਹੜੇ ਅੱਖੀਆਂ ‘ਚ ਵੱਸਦੇ ਸੀ ਹੰਝੂਆਂ ‘ਚ ਡੁਬੋ ਗਏ ਨੇ ਕੋਈ ਨਸ਼ਤਰ ਬੋਲਾਂ ਦਾ ਸੀਨੇ ‘ਚ ਖੁਭੋ ਗਏ ਨੇ ਫੁੱਲਾ ਜਿਹਾ ਦ...

Recently parsed news:

Recent searches: