Punjabipost - punjabipost.ca - Canadian Punjabi Post

Latest News:

ਸੀਰੀਆ ਉੱਤੇ ਸੰਭਾਵੀ ਫੌਜੀ ਕਾਰਵਾਈ ਦੀ ਤਿਆਰੀ ਕਰ ਰਿਹਾ ਹੈ ਬ੍ਰਿਟੇਨ 27 Aug 2013 | 05:59 pm

ਲੰਡਨ, 27 ਅਗਸਤ (ਪੋਸਟ ਬਿਊਰੋ) : ਬ੍ਰਿਟਿਸ਼ ਸਰਕਾਰ ਨੇ ਇਹ ਸਪਸ਼ਟ ਕੀਤਾ ਹੈ ਕਿ ਉਹ ਸੀਰੀਆ ਉੱਤੇ ਫੌਜੀ ਕਾਰਵਾਈ ਕਰਨ ਦੀ ਯੋਜਨਾ ਤਿਆਰ ਕਰ ਰਿਹਾ ਹੈ। ਸੀਰੀਆ ਵਿੱਚ ਕਥਿਤ ਤੌਰ ਉੱਤੇ ਕੀਤੇ ਗਏ ਰਸਾਇਣਿਕ ਹਮਲੇ ਦੇ ਮੱਦੇਨਜ਼ਰ ਹੀ ਇਸ ਤਰ੍ਹਾਂ ਦੀ ਫੌਜ...

ਐਨਡੀਪੀ ਮਲਕੇਅਰ ਵੱਲੋਂ ਸੈਨੇਟ ਨੂੰ ਖ਼ਤਮ ਕਰਨ ਲਈ ਮੁਹਿੰਮ ਤੇਜ਼ 27 Aug 2013 | 05:58 pm

ਐਨਡੀਪੀ ਲੀਡਰ ਥਾਮਸ ਮਲਕੇਅਰ ਵੱਲੋਂ ਆਪਣੀ ਪਾਰਟੀ ਦੀ ਸੈਨੇਟ ਨੂੰ ਖ਼ਤਮ ਕਰਨ ਦੀ ਮੁਹਿੰਮ “ਰੋਲ ਅੱਪ ਦ ਰੈੱਡ ਕਾਰਪੈੱਟ” ਲਈ ਕੋਸਿ਼ਸ਼ਾਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਸੋਮਵਾਰ ਨੂੰ ਪਾਰਲੀਆਮੈਂਟ ਹਿੱਲ ਉੱਤੇ ਦਿੱਤੇ ਗਏ ਭਾਸ਼ਣ ਵਿੱਚ ਮਲਕੇਅਰ ਨੇ ਵਾ...

ਧਾਰਮਿਕ ਅਜ਼ਾਦੀ ਨੂੰ ਉਤਸ਼ਾਹਿਤ ਕਰਨ ਲਈ ਕੈਨੇਡੀਅਨ ਸਰਕਾਰ ਦਾ ਨਵਾਂ ਉਪਰਾਲਾ 27 Aug 2013 | 05:57 pm

ਜਿਨ੍ਹਾਂ ਮੁਲਕਾਂ ਵਿੱਚ ਦੂਜੇ ਧਰਮਾਂ ਪ੍ਰਤੀ ਸਹਿਣਸ਼ੀਲਤਾ ਨਹੀਂ ਹੈ ਉੱਥੇ ਧਾਰਮਿਕ ਆਜ਼ਾਦੀ ਨੂੰ ਹੱਲਾਸੇ਼ਰੀ ਦੇਣ ਲਈ ਕੈਨੇਡਾ ਵੱਲੋਂ 1.2 ਮਿਲੀਅਨ ਡਾਲਰ ਖਰਚ ਕੀਤੇ ਜਾਣਗੇ। ਸੋਮਵਾਰ ਨੂੰ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਆਖਿਆ ਕਿ ਧਾਰਮਿਕ ਆਜ਼ਾਦੀ...

ਸੀਰੀਆ ਮਸਲੇ ਦਾ ਸਿਆਸੀ ਹੱਲ ਕੱਢਣਾ ਹੋਇਆ ਮੁਸ਼ਕਲ : ਬੇਅਰਡ 27 Aug 2013 | 05:55 pm

ਟੋਰਾਂਟੋ, 26 ਅਗਸਤ (ਪੋਸਟ ਬਿਊਰੋ) : ਕੈਨੇਡਾ ਦੇ ਵਿਦੇਸ਼ ਮੰਤਰੀ ਜੌਹਨ ਬੇਅਰਡ ਨੇ ਸੋਮਵਾਰ ਨੂੰ ਚੇਤਾਵਨੀ ਦਿੰਦਿਆਂ ਆਖਿਆ ਕਿ ਸੀਰੀਆ ਦਾ ਸੰਕਟ ਹੁਣ ਖਤਰਨਾਕ ਪੜਾਅ ਵਿੱਚ ਦਾਖਲ ਹੋ ਗਿਆ ਹੈ। ਅਮਰੀਕਾ ਨੇ ਇਹ ਬਿਆਨ ਦਿੱਤਾ ਹੈ ਕਿ ਉਨ੍ਹਾਂ ਨੂੰ ਸੀਰੀ...

ਹਾਰਬ ਨੇ ਸੈਨੇਟ ਤੋਂ ਦਿੱਤਾ ਅਸਤੀਫਾ, ਖਰਚੇ ਮੋੜੇ 27 Aug 2013 | 05:52 pm

ਓਟਵਾ, 26 ਅਗਸਤ (ਪੋਸਟ ਬਿਊਰੋ): ਸੀਨੀਅਰ ਲਿਬਰਲ ਸਿਆਸਤਦਾਨ ਮੈਕ ਹਾਰਬ ਨੇ ਸੈਨੇਟ ਤੋਂ ਅਸਤੀਫਾ ਦੇ ਦਿੱਤਾ। ਸਕੈਂਡਲ ਵਿੱਚ ਫਸਣ ਮਗਰੋਂ ਖਾਹਮਖਾਹ ਦੇ ਖਰਚਿਆਂ ਦੇ ਨਾਂ ਉੱਤੇ ਵਸੂਲੀ ਗਈ ਰਕਮ ਵੀ ਹਾਰਬ ਨੇ ਮੋੜ ਦਿੱਤੀ ਹੈ। ਪਰ ਸੈਨੇਟ ਸਕੈਂਡਲ ਵਿੱਚ ...

ਕੈਲਗਰੀ ਏਅਰਪੋਰਟ ਤੇ ਜੋੜੇ ਕੋਲੋਂ ਪੰਜ ਕਿਲੋ ਅਫੀਮ ਬਰਾਮਦ 27 Aug 2013 | 05:51 pm

ਕੈਲਗਰੀ ਵਿੱਚ ਕਥਿਤ ਤੌਰ ਉੱਤੇ ਡਰੱਗਜ਼ ਸਪਲਾਈ ਕਰ ਰਹੇ ਇਕ ਜੋੜੇ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਇਸ ਜੋੜੇ ਕੋਲੋਂ ਪੰਜ ਕਿੱਲੋ ਅਫੀਮ ਬਰਾਮਦ ਹੋਈ ਹੈ ਜਿਸ ਨੂੰ ਕੌਫੀ ਦੇ ਗਲਾਸਾਂ ਦੇ ਤਲਿਆਂ ਵਿੱਚ ਲੁਕੋ ਕੇ ਸਮਗਲ ਕੀਤਾ ਜਾ ਰਿਹਾ ਸੀ। ਕੈਲਗਰੀ ਇੰਟਰ...

ਐਜੈਕਸ ਵਿੱਚ ਗੋਲੀ ਚੱਲੀ, ਇੱਕ ਜ਼ਖਮੀ, ਪੰਜ ਹਿਰਾਸਤ ਵਿੱਚ 27 Aug 2013 | 05:46 pm

ਐਜੈਕਸ, 27 ਅਗਸਤ (ਪੋਸਟ ਬਿਊਰੋ): ਐਜੈਕਸ, ਦਰਹਾਮ ਰੀਜਨਲ ਪੁਲਿਸ ਵੱਲੋਂ ਦਿੱਤੀ ਗਈ ਜਾਣਕਾਰੀ ਅਨੁਸਾਰ ਇੱਥੇ ਦੇਰ ਰਾਤ ਨੂੰ ਹੋਈ ਗੋਲੀਬਾਰੀ ਕਾਰਨ ਇੱਕ ਵਿਅਕਤੀ ਜ਼ਖ਼ਮੀ ਹੋ ਗਿਆ ਜਦਕਿ ਪੰਜ ਵਿਅਕਤੀਆਂ ਨੂੰ ਇਸ ਮਾਮਲੇ ਵਿੱਚ ਗ੍ਰਿਫਤਾਰ ਕਰ ਲਿਆ ਗਿਆ।...

ਹਿੰਸਕ ਵੀਡੀਓ ਗੇਮ ਖੇਡਣ ਤੋਂ ਬਾਅਦ ਬੱਚੇ ਨੇ ਆਪਣੀ ਦਾਦੀ ਨੂੰ ਗੋਲੀ ਮਾਰੀ 27 Aug 2013 | 05:43 pm

ਲੁਜ਼ੀਆਨਾ ਪੁਲਿਸ ਨੇ ਦੱਸਿਆ ਕਿ ਇੱਕ ਅੱਠ ਸਾਲਾ ਲੜਕੇ ਨੇ ਹਿੰਸਕ ਵੀਡੀਓ ਗੇਮ ਖੇਡਣ ਤੋਂ ਕੁੱਝ ਮਿੰਟ ਬਾਅਦ ਹੀ ਆਪਣੀ ਗੰਨ ਨਾਲ ਆਪਣੀ ਦਾਦੀ ਨੂੰ ਗੋਲੀ ਮਾਰ ਦਿੱਤੀ। 87 ਸਾਲਾ ਮੈਰੀ ਸਮੌਦਰਜ਼,  ਸਲਾਟਰ ਸਥਿਤ ਆਪਣੇ ਮੋਬਾਈਲ ਘਰ ਦੇ ਲਿਵਿੰਗ ਰੂਮ ਵਿੱ...

ਸੀਰੀਆ ਵਿੱਚ ਰਸਾਇਣਿਕ ਹਮਲੇ ਦਾ ਮਾਮਲਾ :ਸੰਯੁਕਤ ਰਾਸ਼ਟਰ ਦੀ ਟੀਮ ਦੇ ਪਹੁੰਚਣ ਤੋਂ ਪਹਿਲਾਂ ਹੀ ਸੀਰੀਆਈ ਹਕੂਮਤ ਸਬੂਤ ਮਿਟਾਉਣ ਵਿੱਚ ਜੁਟੀ 27 Aug 2013 | 05:35 pm

ਅਮਰੀਕਾ ਦੇ ਵਿਦੇਸ਼ ਮੰਤਰੀ ਜੌਹਨ ਕੈਰੀ ਵੱਲੋਂ ਇਹ ਦੋਸ਼ ਲਾਇਆ ਜਾ ਰਿਹਾ ਹੈ ਕਿ ਸੀਰੀਆ ਵਿੱਚ ਜਿਸ ਥਾਂ ਉੱਤੇ ਰਸਾਇਣਿਕ ਹਮਲਾ ਹੋਇਆ ਸੀ ਉਸ ਥਾਂ ਤੋਂ ਅਸਦ ਹਕੂਮਤ ਸਾਰੇ ਸਬੂਤ ਖ਼ਤਮ ਕਰਨ ਦੀ ਕੋਸਿ਼ਸ਼ ਕਰ ਰਹੀ ਹੈ। ਕੈਰੀ ਨੇ ਦੱਸਿਆ ਕਿ ਪਿਛਲੇ ਹਫਤੇ...

ਗੈਰ ਮੁਲਕਾਂ ਵਿੱਚ ਧਰਮ ਅਜ਼ਾਦੀ ਦੇ ਯਤਨ ਲੇਕਿਨ ਕਿਉਬਿੱਕ ? ? 27 Aug 2013 | 09:10 am

ਜਗਦੀਸ਼ ਗਰੇਵਾਲ ਕੱਲ ਵਿਦੇਸ਼ ਮੰਤਰੀ ਜੋਹਨ ਬੇਅਰਡ ਨੇ ਮਿਸੀਸਾਗਾ ਵਿੱਚ ਕੰਜ਼ਰਵੇਟਿਵ ਐਮ ਪੀ ਬੌਬ ਡੈਕਹਰਟ ਦੇ ਨਾਲ ਮਿਲ ਕੇ ਐਲਾਨ ਕੀਤਾ ਕਿ ਫੈਡਰਲ ਸਰਕਾਰ ਕੇਂਦਰੀ ਏਸ਼ੀਆ ਅਤੇ ਨਾਈਜੀਰੀਆ ਵਿੱਚ ਧਰਮ ਦੀ ਅਜ਼ਾਦੀ ਯਕੀਨੀ ਬਣਾਉਣ ਲਈ 12 ਲੱਖ ਡਾਲਰ ਖਰ...

Recently parsed news:

Recent searches: